ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੀ ਲੱਗੀਆਂ ਮੌਜਾਂ ! ਸਰਕਾਰ ਨੇ DA ''ਚ ਕੀਤਾ ਵਾਧੇ ਦਾ ਐਲਾਨ ਅੱਗੇ ਪੜ੍ਹੋ ਪੂਰੀ ਖਬਰ।
ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਐਲਾਨ ਕੀਤਾ ਹੈ ਕਿ ਬਿਹੂ ਤੋਂ ਪਹਿਲੀ ਤਨਖਾਹ ਦੇ ਨਾਲ ਸਰਕਾਰੀ ਕਰਮਚਾਰੀਆਂ ਨੂੰ 2 ਫ਼ੀਸਦੀ ਵਾਧੂ ਮਹਿੰਗਾਈ ਭੱਤਾ (ਡੀ.ਏ.) ਮਿਲੇਗਾ, ਜਦਕਿ ਐਰੀਅਰ ਅਪ੍ਰੈਲ ਅਤੇ ਮਈ ਮਹੀਨਿਆਂ 'ਚ ਦਿੱਤਾ ਜਾਵੇਗਾ। ਸੂਬਾ ਸਰਕਾਰ ਦੇ ਇਸ ਫ਼ੈਸਲੇ ਨਾਲ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਫ਼ਾਇਦਾ ਹੋਵੇਗਾ।
ਮਹਿੰਗਾਈ ਭੱਤਾ ਤਨਖਾਹ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ, ਭਾਵ ਜਿਸ ਦੀ ਤਨਖਾਹ ਜ਼ਿਆਦਾ ਹੋਵੇਗੀ, ਉਸ ਨੂੰ ਫ਼ੀਸਦੀ ਦੇ ਅਨੁਸਾਰ ਵੱਧ ਭੱਤਾ ਪ੍ਰਾਪਤ ਹੋਵੇਗਾ। ਪਿਛਲੇ ਸਾਲ ਅਕਤੂਬਰ 'ਚ ਸਰਕਾਰ ਨੇ ਮਹਿੰਗਾਈ ਭੱਤੇ 'ਚ 3 ਫ਼ੀਸਦੀ ਵਾਧਾ ਕੀਤਾ ਸੀ, ਜਿਸ ਨਾਲ ਇਹ 53 ਫ਼ੀਸਦੀ ਹੋ ਗਿਆ ਸੀ, ਅਤੇ ਹੁਣ ਨਵੇਂ 2 ਫ਼ੀਸਦੀ ਵਾਧੇ ਨਾਲ ਇਹ 55 ਫ਼ੀਸਦੀ ਤੱਕ ਪਹੁੰਚ ਜਾਵੇਗਾ।
ਸੂਬੇ ਦੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਖੁਸ਼ਖਬਰੀ ਹੈ ਕਿ ਸਰਕਾਰ ਨੇ ਮਹਿੰਗਾਈ ਭੱਤੇ 'ਚ 2 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ, ਜੋ 1 ਜਨਵਰੀ 2025 ਤੋਂ ਲਾਗੂ ਹੋਵੇਗਾ।
A big piece of good news has emerged for the government employees and pensioners of Assam, as the state government has announced a 2 percent increase in the Dearness Allowance (DA) as a significant gift to its employees. This allowance will be effective from January 1, 2025.
Assam Chief Minister Himanta Biswa Sarma shared that the 2 percent additional DA will be provided with the salary before the Bihu festival, while the arrears will be disbursed in April and May. Notably, this announcement by the government will benefit thousands of government employees and pensioners in the state.
Previously, in October last year, the state government had increased the Dearness Allowance by 3 percent, bringing it to 53 percent. With the new announcement of an additional 2 percent hike, the DA will now reach 55 percent. It is worth mentioning that the Dearness Allowance depends on the salary, meaning the higher the salary, the more DA an individual will receive based on the percentage.

0 Comments
Post a Comment