ਰੋਜ਼ੀ-ਰੋਟੀ ਦੀ ਖਾਤਰ ਪੰਜਾਬ ਤੋਂ ਕੈਨੇਡਾ ਗਏ ਇੱਕ ਨੌਜਵਾਨ ਦੀ ਗੋ/ਲੀ ਲੱਗਣ ਕਾਰਨ ਜਾ/ਨ ਚਲੀ ਗਈ ਹੈ।
ਉਸ ਦੀ ਮੌ/ਤ ਦੀ ਖ਼ਬਰ ਸੁਣ ਕੇ ਮਜੀਠਾ ਦੇ ਪਿੰਡ ਤਰਗੜ੍ਹ ਰਾਮਪੁਰਾ ਵਿੱਚ ਗਮ ਦਾ ਮਾਹੌਲ ਛਾ ਗਿਆ ਹੈ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਗੋ/ਲੀ ਕਿਵੇਂ ਅਤੇ ਕਿਸ ਤਰ੍ਹਾਂ ਲੱਗੀ।
ਮ੍ਰਿਤ/ਕ ਦਾ ਨਾਂ ਨਵਜੋਤ ਸਿੰਘ ਸੀ ਅਤੇ ਉਸ ਦੀ ਉਮਰ ਲਗਭਗ 24 ਸਾਲ ਸੀ। ਉਹ ਪਿੰਡ ਤਰਗੜ੍ਹ ਰਾਮਪੁਰਾ ਦਾ ਵਸਨੀਕ ਸੀ। ਨਵਜੋਤ ਸਿੰਘ ਹਾਲ ਹੀ ਵਿੱਚ ਰੋਜ਼ਗਾਰ ਦੀ ਤਲਾਸ਼ ਵਿੱਚ ਕੈਨੇਡਾ ਗਿਆ ਸੀ। ਉੱਥੇ ਉਸ ਦੀ ਗੋ/ਲੀ ਲੱਗਣ ਨਾਲ ਮੌ/ਤ ਹੋ ਗਈ। ਮ੍ਰਿ/ਤਕ ਦੇ ਪਿਤਾ ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਹੈ ਕਿ ਨਵਜੋਤ ਸਿੰਘ ਦੀ ਗੋ/ਲੀ ਲੱਗਣ ਕਾਰਨ ਮੌ/ਤ ਹੋਈ ਹੈ, ਪਰ ਇਹ ਅਜੇ ਸਾਫ਼ ਨਹੀਂ ਹੋ ਸਕਿਆ ਕਿ ਗੋ/ਲੀ ਉਸ ਨੂੰ ਕਿਸ ਤਰ੍ਹਾਂ ਅਤੇ ਕਿਸ ਕਾਰਨ ਲੱਗੀ।
ਇਹ ਵੀ ਪੜ੍ਹੋ:- ਕੌਣ ਹੈ ਮਨਦੀਪ ਕੌਰ?, PAK ਸਮੱਗਲਰਾਂ ਨਾਲ ਸਬੰਧ, ਖੁਦ ਨੂੰ ਦੱਸਦੀ ਸੀ ਪੁਲਿਸ ਅਫਸਰ...
A young man who had gone to Canada from Punjab in search of livelihood has di/ed of gu/nshot wou/nds. The news of his de/ath has caused a wave of mourning in village Targarh Rampura. So far, no information has come to light about how he was sh/ot.
The deceased Navjot Singh was about 24 years old, a resident of village Targarh Rampura in Majitha. Navjot Singh had gone to Canada some time ago in search of livelihood. He d/ied of gu/nshot wou/nds in Canada. The dece/ased's father Kuldeep Singh said that he has come to know about Navjot Singh's de/ath due to gu/nshot wou/nds, but it is not yet clear how and why he was s/hot.

0 Comments
Post a Comment