ਇੱਕ ਔਰਤ ਨੇ ਰੈਡਿਟ ਤੇ ਆਪਣੀ ਹੈਰਾਨੀਜਨਕ ਕਹਾਣੀ ਸਾਂਝੀ ਕੀਤੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨੇ ਆਪਣੀ ਜ਼ਿੰਦਗੀ ਦੀ ਇੱਕ ਵੱਡੀ ਭੁੱਲ ਬਾਰੇ ਦੱਸਿਆ ਜੋ ਉਸ ਨੂੰ ਹਮੇਸ਼ਾ ਤੰਗ ਕਰਦੀ ਰਹਿੰਦੀ ਸੀ। ਆਪਣੇ ਮਨ ਦਾ ਬੋਝ ਘੱਟ ਕਰਨ ਲਈ, ਉਸ ਨੇ ਇੱਕ ਸ਼ਰਮਿੰਦਗੀ ਵਾਲਾ ਰਾਜ਼ ਖੋਲ੍ਹਿਆ। 

ਔਰਤ ਨੇ ਲਿਖਿਆ ਕਿ ਉਸ ਦੀ ਧੀ ਦੇ ਸਾਬਕਾ ਬੁਆਏਫ੍ਰੈਂਡ ਨਾਲ ਉਸ ਦੇ ਸਬੰ/ਧ ਬਣ ਗਏ ਸਨ, ਜਦੋਂ ਉਸ ਦੀ ਧੀ ਦਾ ਉਸ ਨਾਲ ਰਿਸ਼ਤਾ ਟੁੱਟ ਗਿਆ ਸੀ। ਪਰ ਫਿਰ ਕਹਾਣੀ ਨੇ ਅਚਾਨਕ ਅਜੀਬ ਮੋੜ ਲੈ ਲਿਆ। ਔਰਤ ਦੀ ਧੀ ਅਤੇ ਉਹ ਮੁੰਡਾ ਬਾਅਦ ਵਿੱਚ ਮੁੜ ਮਿਲੇ ਅਤੇ ਉਨ੍ਹਾਂ ਨੇ ਵਿਆਹ ਕਰ ਲਿਆ। ਆਪਣੀ ਗੱਲ ਸੁਣਾਉਂਦਿਆਂ ਔਰਤ ਨੇ ਕਿਹਾ, “ਉਸ ਵੇਲੇ ਮੈਂ 38 ਸਾਲ ਦੀ ਸੀ ਅਤੇ ਮੇਰੀ ਧੀ 18 ਸਾਲ ਦੀ। ਉਹ ਹੈਰੀ ਨਾਂ ਦੇ 24 ਸਾਲ ਦੇ ਮੁੰਡੇ ਨਾਲ ਰਿਸ਼ਤੇ ਵਿੱਚ ਸੀ। ਮੈਂ ਉਸ ਸਮੇਂ ਸ਼ਰਾਬ ਦੀ ਆਦਤੀ ਸੀ ਅਤੇ ਨ/ਸ਼ੇ ਵੀ ਕਰਦੀ ਸੀ, ਖ਼ਾਸ ਕਰਕੇ ਕੋ/ਕੀਨ। ਮੈਂ ਨਾ ਤਾਂ ਚੰਗੀ ਇਨਸਾਨ ਸੀ ਅਤੇ ਨਾ ਹੀ ਚੰਗੀ ਮਾਂ।”

ਇਹ ਵੀ ਪੜ੍ਹੋ:-  ਕੌਣ ਹੈ ਮਨਦੀਪ ਕੌਰ?, PAK ਸਮੱਗਲਰਾਂ ਨਾਲ ਸਬੰਧ, ਖੁਦ ਨੂੰ ਦੱਸਦੀ ਸੀ ਪੁਲਿਸ ਅਫਸਰ...

ਔਰਤ ਨੇ ਅੱਗੇ ਦੱਸਿਆ, “ਮੈਂ ਆਪਣੀ ਧੀ ਨੂੰ ਮਾਰਦੀ ਨਹੀਂ ਸੀ, ਪਰ ਜਦੋਂ ਉਹ ਛੋਟੀ ਸੀ, ਮੈਂ ਉਸ ਵੱਲ ਬਿਲਕੁਲ ਧਿਆਨ ਨਹੀਂ ਦਿੰਦੀ ਸੀ। ਮੇਰਾ ਸਾਰਾ ਫੋਕਸ ਸ਼ਰਾ/ਬ ਅਤੇ ਨ/ਸ਼ਿਆਂ ‘ਤੇ ਹੁੰਦਾ ਸੀ। ਹੁਣ ਮੈਂ 14 ਸਾਲਾਂ ਤੋਂ ਇਸ ਸਭ ਤੋਂ ਬਚੀ ਹੋਈ ਹਾਂ। 

ਪਰ ਉਸ ਸਮੇਂ ਮੈਨੂੰ ਆਪਣੀ ਧੀ ਅਤੇ ਹੈਰੀ ਦਾ ਰਿਸ਼ਤਾ ਚੰਗਾ ਨਹੀਂ ਲੱਗਦਾ ਸੀ, ਹਾਲਾਂਕਿ ਮੈਂ ਉਸ ਨੂੰ ਕਦੇ ਇਸ ਦਾ ਕਾਰਨ ਨਹੀਂ ਸਮਝਾਇਆ। ਅਸਲ ਵਿੱਚ, ਹੈਰੀ ਹਮੇਸ਼ਾ ਮੇਰੇ ਨਾਲ ਹੱਸੀ-ਮਜ਼ਾਕ ਕਰਦਾ ਰਹਿੰਦਾ ਸੀ। ਉਸ ਦੀ ਉਮਰ ਅਤੇ ਸ਼ਰਾ/ਬ-ਨ/ਸ਼ੇ ਦੀ ਆਦਤ ਮੈਨੂੰ ਪਰੇਸ਼ਾਨ ਕਰਦੀ ਸੀ। ਮੇਰੀ ਧੀ ਨੇ ਉਸ ਦੀ ਸ਼ਰਾ/ਬ ਦੀ ਲਤ ਕਾਰਨ ਉਸ ਨਾਲ ਸਬੰਧ ਤੋੜ ਲਏ। ਇਸ ਤੋਂ ਬਾਅਦ, ਉਹ ਮੇਰੇ ਘਰੋਂ ਚਲੀ ਗਈ।” ਔਰਤ ਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ ਹੈਰੀ ਮੈਨੂੰ ਮਿਲਣ ਲਈ ਵਾਰ-ਵਾਰ ਜ਼ੋਰ ਪਾਉਂਦਾ ਰਿਹਾ। ਸ਼ੁਰੂ ਵਿੱਚ ਮੈਂ ਮਨ੍ਹਾ ਕਰ ਦਿੱਤਾ, ਪਰ ਇੱਕ ਦਿਨ ਹੈਰੀ ਨੇ ਕਿਹਾ ਕਿ ਉਸ ਕੋਲ ਢੇਰ ਸਾਰਾ ਕੋਕੀ/ਨ ਹੈ। ਇਸ ਹਾਲਤ ਵਿੱਚ ਮੈਂ ਆਪਣੇ ਆਪ ਨੂੰ ਸੰਭਾਲ ਨਾ ਸਕੀ।

ਇਹ ਵੀ ਪੜ੍ਹੋ:-  9 ਔਰਤਾਂ ਦਾ ਇਕਲੌਤਾ ਪਤੀ, ਪਹਿਲਾਂ ਲਵ ਮੈਰਿਜ ਤੇ ਫਿਰ...

ਰੈਡਿਟ ‘ਤੇ ਆਪਣਾ ਨਾਮ ਗੁਪਤ ਰੱਖਦਿਆਂ, ਔਰਤ ਨੇ ਦੱਸਿਆ, “ਇੱਕ ਦਿਨ ਉਹ ਮੇਰੇ ਘਰ ਆਇਆ, ਅਸੀਂ ਨ/ਸ਼ਾ ਕੀਤਾ ਅਤੇ ਫਿਰ ਸਾਡੇ ਸਬੰ/ਧ ਬਣ ਗਏ। ਉਹ ਬਹੁਤ ਸੁੰਦਰ ਦਿੱਖ ਵਾਲਾ ਮੁੰਡਾ ਸੀ। 

ਅਗਲੇ 3-4 ਮਹੀਨਿਆਂ ਤੱਕ, ਉਹ ਕਦੇ-ਕਦਾਈਂ ਮੇਰੇ ਕੋਲ ਆਉਂਦਾ ਰਿਹਾ। ਅਸੀਂ ਨ/ਸ਼ੇ ਕਰਦੇ, ਸ਼ਰਾ/ਬ ਪੀਂਦੇ ਅਤੇ ਸੈ/ਕਸ ਕਰਦੇ। ਇਸ ਦੌਰਾਨ, ਇੱਕ ਦਿਨ ਮੈਨੂੰ ਪਤਾ ਲੱਗਾ ਕਿ ਮੈਂ ਗਰਭ/ਵਤੀ ਹਾਂ। ਮੈਨੂੰ ਯਕੀਨ ਸੀ ਕਿ ਇਹ ਹੈਰੀ ਦੀ ਵਜ੍ਹਾ ਨਾਲ ਹੋਇਆ, ਕਿਉਂਕਿ ਮੈਂ ਕਈ ਵਾਰ ਬੇਪਰਵਾਹੀ ਨਾਲ ਸਬੰ/ਧ ਬਣਾਏ ਸਨ। ਮੈਂ ਉਸ ਨੂੰ ਕਦੇ ਨਹੀਂ ਦੱਸਿਆ ਅਤੇ ਚੁੱਪਚਾਪ ਗਰਭ/ਪਾਤ ਕਰਵਾ ਲਿਆ।” ਇਸ ਤੋਂ ਬਾਅਦ ਉਸ ਨੇ ਹੈਰੀ ਨੂੰ ਮਿਲਣਾ ਛੱਡ ਦਿੱਤਾ। ਉਹ ਚਾਰ ਮਹੀਨੇ ਸ਼ਰਾਬ ਤੋਂ ਦੂਰ ਰਹੀ, ਪਰ ਫਿਰ ਮੁੜ ਸ਼ਰਾਬ ਸ਼ੁਰੂ ਕਰ ਦਿੱਤੀ। ਪਰ ਅਸਲ ਹੈਰਾਨੀ ਉਦੋਂ ਹੋਈ ਜਦੋਂ ਦੋ ਸਾਲ ਬਾਅਦ ਉਸ ਦੀ ਧੀ ਨੇ ਦੱਸਿਆ ਕਿ ਹੈਰੀ ਪੂਰੀ ਤਰ੍ਹਾਂ ਬਦਲ ਗਿਆ ਹੈ। ਉਸ ਨੇ ਸ਼ਰਾਬ ਛੱਡ ਦਿੱਤੀ ਅਤੇ ਉਹ ਦੋਵੇਂ ਫਿਰ ਇਕੱਠੇ ਹੋ ਗਏ।

ਔਰਤ ਨੇ ਕਿਹਾ ਕਿ ਇਹ ਸੁਣ ਕੇ ਮੈਂ ਘਬਰਾ ਗਈ। ਮੈਨੂੰ ਡਰ ਸੀ ਕਿ ਹੈਰੀ ਸਭ ਕੁਝ ਸੱਚ ਦੱਸ ਦੇਵੇਗਾ। ਪਰ ਜਦੋਂ ਉਹ ਮਿਲਣ ਆਇਆ, ਤਾਂ ਹੈਰੀ ਨੇ ਕਿਹਾ ਕਿ ਇਸ ਨੂੰ ਲੁਕਾਈ ਰੱਖਣਾ ਸਭ ਤੋਂ ਵਧੀਆ ਹੈ। ਮੈਂ ਵੀ ਇਸ ਲਈ ਰਾਜ਼ੀ ਹੋ ਗਈ। ਇਸ ਘਟਨਾ ਅਤੇ ਹੈਰੀ ਤੇ ਮੇਰੀ ਧੀ ਦੇ ਵਿਆਹ ਨੂੰ 16 ਸਾਲ ਹੋ ਚੁੱਕੇ ਹਨ।

 ਉਨ੍ਹਾਂ ਦਾ ਇੱਕ ਬੱਚਾ ਵੀ ਹੈ। ਹੈਰੀ ਨੂੰ ਕੁਝ ਸਮਾਂ ਪਹਿਲਾਂ ਕੈਂਸਰ ਹੋਇਆ ਸੀ, ਪਰ ਉਹ ਹੁਣ ਠੀਕ ਹੈ। ਮੈਂ ਵੀ ਹੁਣ ਸ਼ਰਾਬ ਤੋਂ ਦੂਰ ਹਾਂ। ਉਹ ਕਹਿੰਦੀ ਹੈ, “ਮੈਂ ਉਨ੍ਹਾਂ ਨੂੰ ਬਹੁਤ ਘੱਟ ਮਿਲਦੀ ਹਾਂ। ਉਹ ਟੈਕਸਾਸ ਵਿੱਚ ਰਹਿੰਦੇ ਹਨ ਅਤੇ ਮੈਂ ਪੂਰਬੀ ਤੱਟ ‘ਤੇ। ਪਰ ਜਦੋਂ ਵੀ ਅਸੀਂ ਮਿਲਦੇ ਹਾਂ, ਮੇਰੇ ਅਤੇ ਹੈਰੀ ਵਿਚਕਾਰ ਇੱਕ ਅਜੀਬ ਜਿਹੀ ਬੇਚੈਨੀ ਰਹਿੰਦੀ ਹੈ। ਅਸੀਂ ਦੋਵੇਂ ਸੋਚਦੇ ਹਾਂ ਕਿ ਅਸੀਂ ਇਹ ਸਭ ਕਿਉਂ ਕੀਤਾ। ਜਦੋਂ ਮੈਂ ਆਪਣੇ ਪੋਤੇ ਨੂੰ ਵੇਖਦੀ ਹਾਂ, ਤਾਂ ਮੈਂ ਸੋਚਦੀ ਹਾਂ ਕਿ ਜੇ ਮੈਂ ਉਸ ਬੱਚੇ ਨੂੰ ਜਨਮ ਦਿੱਤਾ ਹੁੰਦਾ ਤਾਂ ਕੀ ਹੁੰਦਾ। ਪਰ ਇਹ ਇੱਕ ਵੱਡੀ ਮੁਸੀਬਤ ਹੁੰਦੀ।”


A woman recently shared a shocking and deeply personal story on Reddit, revealing a significant mistake from her past that had always weighed on her cons/cience. She felt the need to unburden herself by confessing an embarrassing secret. The woman recounted that, after her daughter broke up with her boyfriend, she ended up having a relationship with him, despite the boy’s age and history with her daughter. Later, things took a surprising turn when her daughter and the same boy rekindled their relationship and eventually married.


At the time, the woman was 38 years old, and her daughter was 18. Her daughter had been dating a 24-year-old man named Harry. The woman shared that she was struggling with alco/hol and dru/g addic/tion, particularly co/caine, and acknowledged that she was neither a good person nor a good mother back then. She admitted, "I did not bea/t my daughter, but I neglected her when she was young, as my attention was focused on alco/hol and dru/gs."


Despite her personal issues, the woman mentioned that she never approved of her daughter’s relationship with Harry. She kept her feelings to herself, but Harry’s flirtatious behavior towards her and his lifestyle of drin/king and dru/gs made her uncomfortable. Eventually, her daughter broke up with him due to his alco/hol problem, and she moved out of the house.


However, Harry kept reaching out to the woman, persistently asking to meet. At first, she refused, but then Harry promised he had coc/aine, something that tempted her deeply. One day, she gave in to his advances. "He was a very good-looking guy," the woman said. After that, they began meeting regularly for the next few months, engaging in dru/gs, dri/nking, and se/x. It wasn’t long before the woman discovered she was pre/gnant. She was certain the child was Harry’s since they had been intim/ate multiple times without prote/ction. She never told him, and instead, she secretly had an abor/tion. She cut ties with Harry after that.


Though she stayed away from alco/hol for a while, she eventually relapsed. Two years later, her daughter informed her that Harry had changed—he had stopped drink/ing and the two were back together. The woman feared that Harry might expose their past, but when they met, he suggested they keep it a secret. She reluctantly agreed.


Fast forward to today, and it’s been 16 years since that incident. Harry and her daughter are now married with a child of their own. The woman, now sober for 14 years, reflects on the situation with mixed emotions. Harry, who had once battled cancer but recovered, lives in Texas, while she resides on the East Coast. Though they rarely meet, there remains a palpable tension whenever they do. Looking at her grandson, the woman often wonders what would have happened if she had kept that child, but she knows that would have caused even more complications.