ਪਟਿਆਲਾ ਤੋਂ ਇੱਕ ਅਜਿਹੀ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ। 

ਪਟਿਆਲਾ ਵਿੱਚ ਇੱਕ ਬੇਰਹਿਮ ਆਟੋ ਰਿਕਸ਼ਾ ਡਰਾਈਵਰ ਨੇ 12 ਸਾਲ ਦੀ ਇੱਕ ਮਾਸੂਮ ਬੱਚੀ ਨਾਲ ਜ਼ਬਰਦਸਤੀ ਬਲਾਤ/ਕਾਰ ਕੀਤਾ। ਜਾਣਕਾਰੀ ਮੁਤਾਬਕ, ਇਹ ਦੋਸ਼ੀ ਆਟੋ ਵਿੱਚ ਬੱਚੀ ਨੂੰ ਸਕੂਲ ਲਿਜਾਉਂਦਾ ਅਤੇ ਵਾਪਸ ਲੈ ਕੇ ਆਉਂਦਾ ਸੀ। ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਬੱਚੀ ਗਰ/ਭਵਤੀ ਨਿਕਲੀ।

ਖਬਰਾਂ ਅਨੁਸਾਰ, ਮੁਲਜ਼ਮ ਨੇ ਅਗਸਤ 2024 ਵਿੱਚ ਇਸ ਛੋਟੀ ਬੱਚੀ ਨਾਲ ਇਹ ਘਿ/ਨਾਉਣਾ ਕੰਮ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਛੱਡਣ ਤੋਂ ਬਾਅਦ ਇਸ ਬੱਚੀ ਨੂੰ ਸਭ ਤੋਂ ਆਖ਼ਰ ਵਿੱਚ ਘਰ ਛੱਡਦਾ ਸੀ। ਉਸ ਨੇ ਅਗਸਤ 2024 ਵਿੱਚ ਇੱਕ ਵੀਰਾਨ ਜਗ੍ਹਾ 'ਤੇ ਲਿਜਾ ਕੇ ਇਸ ਹੈਵਾ/ਨੀਅਤ ਨੂੰ ਅੰਜਾਮ ਦਿੱਤਾ। ਹਾਲ ਹੀ ਵਿੱਚ ਜਦੋਂ ਬੱਚੀ ਦੀ ਸਿਹਤ ਵਿਗੜੀ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ। 

ਇਹ ਵੀ ਪੜ੍ਹੋ:-  ''ਮੇਰੀ ਘਰਵਾਲੀ ਦੇ 4 Boyfriend...'', ਕਿਤੇ ਮੈਂ ਵੀ ਨਾ ਹੋ ਜਾਵਾਂ ਡਰੰਮ ''ਚ....ਧਰਨੇ ''ਤੇ ਬੈਠੇ ਮੁੰਡੇ ਦੀ CM ਨੂੰ ਗੁਹਾਰ, ਪੜ੍ਹੋ ਪੂਰੀ ਖਬਰ

ਡਾਕਟਰੀ ਜਾਂਚ ਦੌਰਾਨ ਪਤਾ ਲੱਗਾ ਕਿ ਬੱਚੀ ਗਰ/ਭਵਤੀ ਹੈ। ਬੱਚੀ ਨੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਦੋਸ਼ੀ ਆਟੋ ਰਿਕਸ਼ਾ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ।

ਇਹ ਵੀ ਪੜ੍ਹੋ:-  ਹਜ਼ਾਰਾਂ ਕਮਾਉਣ ਤੋਂ ਬਾਅਦ ਵੀ ਬੌਸ ਦੇ ਬਾਥਰੂਮ 'ਚ ਕਿਰਾਏ 'ਤੇ ਰਹਿੰਦੀ ਆਹ ਕੁੜੀ, ਹੈਰਾਨ ਕਰ ਦੇਵੇਗਾ ਆਹ ਮਾਮਲਾ

A shocking news that has shamed humanity has come to light from Patiala. In Patiala, a monstrous auto-rickshaw driver ra/ped a 12-year-old girl. It is reported that this accused used to drop off and pick up the girl from school in his auto-rickshaw. The incident came to light when the girl was found to be pre/gnant.

It is being said that the accused committed this cr/ime against the innocent girl in August 2024. According to the information received, the accused would drop off all the other children at their homes before taking this girl home last. He carried out this hei/nous act in August 2024 by taking her to a deserted place. Recently, when the girl fell ill, she was taken to the hospital.

During the medical checkup, it was discovered that the girl was pr/egnant. The girl then revealed the entire truth to her family. Following this, the police arrested the accused auto-rickshaw driver.